ਸਰਕਾਰ ਤੁਹਾਡੇ ਦੁਆਰ – ਜੰਲਧਰ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕਰਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 17 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣਾਂ ਦੋਰਾਨ ਜਲੰਧਰ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਇਹ ਵਾਅਦਾ ਲੋਕਾਂ ਦੇ ਦਰਬਾਰ ਵਿੱਚ ਹਾਜ਼ਰੀ ਲਗਾਉਣ ਜਾ ਰਹੀ ਸਰਕਾਰ ਦੀ ਫੇਰੀ ਦੋਰਾਨ ਪੂਰਾ ਕੀਤਾ ਜਾਵੇਗਾ ਜੋਂ ਅੱਜ ਬੁੱਧਵਾਰ ਨੂੰ ਕਬਾਨਾ ਹੋਟਲ ਨੈਸ਼ਨਲ ਹਾਈਵੇ ਤੇ ਦੁਪਹਿਰ 12 ਵਜ਼ੇ … Continue reading ਸਰਕਾਰ ਤੁਹਾਡੇ ਦੁਆਰ – ਜੰਲਧਰ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕਰਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ